
ਬਚੋਯਾਂ ਲਈ ਪੰਜਾਬੀ Punjabi ABC
baby-abc-punjabi
About App
ਬੱਚੇ ਸੀਮਿਤ ਰੰਗ ਵੇਖ ਦੇ ਹਨ ਇਸ ਐਪ੍ਲਕੇਸ਼ਨ ਨੂੰ ਬਚੋਯਾਂ ਦੇ ਲਈ ਤਿਆਰ ਕੀਤਾ ਗਿਆ ਹੈ ਇਸ ਐਪ੍ਲਕੇਸ਼ਨ ਵਿਚ ਤੁਹਾਡੇ ਬਚੋਯਾਂ ਲਈ ਪੰਜਾਬੀ ਸਿੱਖਣ ਦਾ ਇੱਕ ਚੰਗਾ ਤਰੀਕਾ ਦਿੱਤਾ ਹੈ ਹੁਣ ਬੱਚੇ ਮਜ਼ੇ ਨਾਲ ਪੰਜਾਬੀ ਸਿਖ ਸਕਦੇ ਹਨ ਵਿਗਿਆਪਨ ਨੂੰ ਰੋਕਣ ਲਈ ਐਪ੍ਲਕੇਸ਼ਨ ਖਰੀਦੋ - 0.99$ ਮੁਫ਼ਤ - ਪੰਜਾਬੀ ਵਰਣਮਾਲਾ ਆਪਣੀ ਆਵਾਜ਼ ਵਿਚ ਰਿਕਾਰਡ ਕਰੋ ਮੁਫ਼ਤ - ਛੇੱਤੀ ਸਿੱਖਣ ਦਾ ਤਜਰਬਾ ਕਰਨ ਲਈ ਅਖ਼ਤਿਆਰੀ ਹਫਤਾਵਾਰੀ / ਰੋਜ਼ਾਨਾ ਦਾ ਰਮਿੰਦਰ ਪੰਜਾਬੀ ਵਿੱਚ ਤੁਹਾਡੀ ਆਵਾਜ਼ ਬੱਚੇ ਲਈ ਚੰਗੀ ਹੈ ਤੇ ਛੇੱਤੀ ਸਿੱਖਣ ਦਾ ਤਰੀਕਾ ਹੈ ਤਿਨ ਮਹੀਨੇ ਦੇ ਬੱਚੇ ਲਈ ਹੋਰ ਐਪ੍ਲਕੇਸ਼ਨ ਅਤੇ ਬਚੋਯਾਂ ਦੀ ਖੇਡ੍ਦਾਂ ਲਈ ਅੇਸ ਸਾਈਟ ਤੇ ਜਾਓ
Developer info