
Punjabi Status | ਪੰਜਾਬੀ ਸਟੇਟਸ
ਪੰਜਾਬੀ-ਸਟੇਟਸ
About App
ਪੰਜਾਬੀ ਸਟੇਟਸ , ਇਸ ਅੱਪਲੀਕੈਸ਼ਨ ਚੇ ਬਹੁਤ ਹੀ ਮਜ਼ੇਦਾਰ ਤੇ ਵਧੀਆ ਸਟੇਟਸ ਹੈ, ਤੇ ਇਦੀ ਵਰਤੋਂ ਕਰਨਾ ਵੀ ਬਹੁਤ ਸੌਖਾ ਹੈ, ਇਹ ਅੱਪਲੀਕੈਸ਼ਨ ਮਨੁੱਖੀ ਜੀਵਨ ਨੂੰ ਮਜੇਦਾਰ ਬਣਾਉਣ ਵਾਸਤੇ ਬਣਾਈ ਗਯੀ ਹੈ. ਇਸ ਵਿਚ ਕਈ ਖੰਡ ਰਾਖੇ ਗਏ ਨੇ, ਜੀਦਾ ਕਿ ਮਜਾਕੀਆ ਚੁਟਕੁਲੇ,ਬੇਬੇ ਬਾਪੂ ਸਟੇਟਸ ,ਦੋਸਤੀ ਸਟੇਟਸ ,ਸ਼ਾਇਰੀ , ਲਵ ਸਟੇਟਸ , ਫੁਕਰੇ , ਗੁਰਬਾਣੀ , ਗੁਰੂ , ਆਦਿ . ਇਸ਼ ਵਿਚ ਹਸ਼ੀ ਤੇ ਖੁਸ਼ੀ ਦਾ ਖ਼ਜ਼ਾਨਾ ਹੈ. ਇਹ ਅੱਪਲੀਕੈਸ਼ਨ ਤੁਹਾਨੂੰ ਬਹੁਤ ਪਸੰਦ ਆਏਗਾ , ਤੇ ਤੁਸੀਂ ਇਸ ਵਿਚ ਦੇ ਸਟੇਟਸ ਆਪਣੇ ਦੋਸਤ ਨਾਲ ਸਾਂਜੇ ਵੀ ਕਰ ਸਕਦੇ ਹੋਂ. ਤੇ ਇਸ਼ ਦੀ ਵਰਤੋਂ ਤੁਸੀਂ ਆਫ਼ -ਲੈਣ ਵੀ ਕਰ ਸਕਦੇ ਹੋਂ. Punjabi Status ap
Developer info