Commerce Vision
commercevision
About App
Respected ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਮੈਂ ਨੇ ਕਾਮਰਸ ਵਿਸ਼ੇ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 'COMMERCE VISION' ਨਾਂ ਦਾ ਇਕ ਐਪ ਲਾਂਚ ਕੀਤਾ ਹੈ ਇਸ ਤੇ ਸਮੇਂ ਸਮੇਂ ਤੇ ਕਾਮਰਸ ਵਿਸ਼ੇ ਨਾਲ ਸਬੰਧਿਤ ਟੌਪਿਕ ਪਾਏ ਜਾਣਗੇ । ਦੋ ਦਿਨ ਦੇ ਅੰਦਰ ਅੰਦਰ ਆਪ ਜੀ ਨੂੰ ਇੱਕ ਲਿੰਕ ਭੇਜਿਆ ਜਾਏਗਾ ਉਸ ਲਿੰਕ ਦੇ ਰਾਹੀਂ ਆਪ ਸਭ ਨੂੰ ਬੇਨਤੀ ਹੈ ਕਿ ਉਹ ਵਾਲੀ ਐਪ ਡਾਊਨਲੋਡ ਕਰਨਾ ਤਾ ਕੇ ਕਾਮਰਸ ਦੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ । PAWAN KAMRA GGSSS JALALABAD 9501026095
Developer info